
ਰੈਣ ਸਬਾਈ ਕੀਰਤਨ:
ਕੱਤਕ ਸੁਦੀ ਪੂਰਨਮਾਸ਼ੀ ਦੀ ਪੂਰਬ ਸੰਧਿਆ ਤੇ: ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਪੋਹ ਸੁਦੀ ਸਪਤਮੀ ਦੀ ਪੂਰਬ ਸੰਧਿਆ ਤੇ: ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ
25 ਅਗਸਤ ਦੀ ਰਾਤ: ਸੰਤ ਈਸ਼ਰ ਸਿੰਘ ਜੀ ਮਹਾਰਾਜ ਦੀ ਸਾਲਾਨਾ ਬਰਸੀ ਨੂੰ ਸਮਰਪਿਤ
31 ਦਸੰਬਰ ਦੀ ਰਾਤ: ਸੰਤ ਕਿਸ਼ਨ ਸਿੰਘ ਜੀ ਮਹਾਰਾਜ ਦੀ ਸਾਲਾਨਾ ਬਰਸੀ ਨੂੰ ਸਮਰਪਿਤ
੮ ਮਾਘ (20 ਜਾਂ 21 ਜਨਵਰੀ) ਦੀ ਰਾਤ: ਸੰਤ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੀ ਸਾਲਾਨਾ ਬਰਸੀ ਨੂੰ ਸਮਰਪਿਤ
ਗੁਰਪੁਰਬ:
ਤਕਰੀਬਨ ਸਾਰੇ ਗੁਰਪੁਰਬ ਉਸਦੇ ਨਜ਼ਦੀਕਤਰ ਐਤਵਾਰ ਦੇ ਹਫ਼ਤਾਵਾਰੀ ਜੋੜਮੇਲੇ ਸਮੇਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ।