Early Dawn:

2.00 to 4.30am: Paath Panj Baniyan and Sri Sukhmani Sahib
4.30 to 6.00am: Kirtan Sri Asa Di Var
6.00am: ‘Bhog’ Sri Akhand Path

ਅੰਮ੍ਰਿਤ ਵੇਲੇ:

2-00 ਤੋਂ 4-30 ਤੱਕ: ਪਾਠ ਪੰਜ ਬਾਣੀਆਂ ਅਤੇ ਸ੍ਰੀ ਸੁਖਮਨੀ ਸਾਹਿਬ
4-30 ਤੋਂ 6-00 ਤੱਕ: ਕੀਰਤਨ ਆਸਾ ਦੀ ਵਾਰ
6-00 ਵਜੇ: ਰੱਖੇ ਹੋਏ ਆਖੰਡ ਪਾਠਾਂ ਦੇ ਭੋਗ

Evening:

6.30 to 7.00pm: Paath Sri Rehras Sahib
7.00 to 8.00pm: Kirtan
8.00 to 9.00pm: Katha (Sermons from the biographies of the Gurus)
9.00pm: Paath Kirtan Sohila

Note: The timings are adjusted according to the seasons.

ਨੋਟ: ਰੁੱਤ ਅਨੁਸਾਰ ਰੋਜ਼ਾਨਾ ਦੇ ਨਿਯਮ ਵਿੱਚ ਤਬਦੀਲੀ ਹੁੰਦੀ ਰਹਿੰਦੀ ਹੈ।

Daily Routine Gurdwara Karamsar Rara Sahib