Sant Isher Singh Ji Memorial Public School, Rara Sahib

Sant Isher Singh Ji Memorial Public School, Rara Sahib

In order to materialize the dreams of Sant Isher Singh ji, this school was established in 1987 by Sant Kishan Singh Ji.

This school is affiliated to the Central Board of Secondary Education, New Delhi. The school has a palatial building, where about 2300 students (from 50 villages) receive top-notch education from its hardworking and qualified staff. To get more information about the school you can visit www.sisjmps.com.

ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ, ਰਾੜਾ ਸਾਹਿਬ

ਸੰਤ ਈਸ਼ਰ ਸਿੰਘ ਜੀ ਮਹਾਰਾਜ ਦਾ ਸਪਨਾ ਸਾਕਾਰ ਕਰਨ ਲਈ ਇਸ ਸਕੂਲ ਦੀ ਸਥਾਪਨਾ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਵਲੋਂ 1987 ਈ: ਵਿੱਚ ਕੀਤੀ ਗਈ।

‘ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ, ਨਵੀਂ ਦਿੱਲੀ’ ਤੋਂ ਮਾਨਤਾ ਪ੍ਰਾਪਤ ਇਸ ਸਕੂਲ ਵਿੱਚ ਲੱਗਭੱਗ 50 ਪਿੰਡਾਂ ਦੇ ਤਕਰੀਬਨ 2300 ਬੱਚੇ ਇੱਥੋਂ ਦੇ ਸੁਯੋਗ ਅਤੇ ਮਿਹਨਤੀ ਸਟਾਫ ਤੋਂ ਆਧੁਨਿਕ ਢੰਗ ਨਾਲ ਮਿਆਰੀ ਵਿੱਦਿਆ ਹਾਸਿਲ ਕਰ ਰਹੇ ਹਨ। ਇਸ ਸਕੂਲ ਦੀ ਬਾਬਤ ਜ਼ਿਆਦਾ ਜਾਣਕਾਰੀ ਲਈ www.sisjmps.com. ਵੈਂਬਸਾਈਟ ਤੋਂ ਕੀਤੀ ਜਾ ਸਕਦੀ ਹੈ।

Government College, Karamsar

In the 500th year of the birth of Guru Nanak Dev Ji, Sant Isher Singh Ji presented a priceless gift to rural masses by establishing a college, which opened up the opportunities for higher education for the poor children of the area. On the Sant’s motivation S. Gurnam Singh, the then Chief Minister of Punjab showed a great deal of interest in getting the college sanctioned. Thus, the Sant brought enlightenment to the door steps of the needy ruralists. These institutions have proved to be a boon for the area and have contributed a lot to its development.

ਸਰਕਾਰੀ ਕਾਲਜ, ਕਰਮਸਰ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦੇ 500 ਵੇਂ ਸਾਲ ਵਿੱਚ, ਸੰਤ ਈਸ਼ਰ ਸਿੰਘ ਜੀ ਨੇ ਇੱਕ ਕਾਲਜ ਸਥਾਪਤ ਕਰਕੇ ਪੇਂਡੂ ਲੋਕਾਂ ਨੂੰ ਇੱਕ ਅਮੋਲਕ ਤੋਹਫ਼ਾ ਦਿੱਤਾ, ਜਿਸ ਨਾਲ ਖੇਤਰ ਦੇ ਗਰੀਬ ਬੱਚਿਆਂ ਲਈ ਉੱਚ ਸਿੱਖਿਆ ਦੇ ਮੌਕੇ ਖੁੱਲ੍ਹ ਗਏ। ਸੰਤ ਦੀ ਪ੍ਰੇਰਣਾ ‘ਤੇ ਸ: ਗੁਰਨਾਮ ਸਿੰਘ, ਉਸ ਵੇਲੇ ਦੇ ਮੁੱਖ ਮੰਤਰੀ ਪੰਜਾਬ ਨੇ ਕਾਲਜ ਨੂੰ ਮਨਜ਼ੂਰੀ ਦਿਵਾਉਣ ਵਿਚ ਵੱਡੀ ਰੁਚੀ ਦਿਖਾਈ। ਇਸ ਤਰਾਂ ਸੰਤ ਜਰੂਰਤਮੰਦ ਪੇਂਡੂਵਾਦੀਆਂ ਦੇ ਦਰਵਾਜ਼ੇ ਤੇ ਚਾਨਣਾ ਪਾਇਆ। ਇਹ ਸੰਸਥਾਵਾਂ ਇਸ ਖੇਤਰ ਲਈ ਵਰਦਾਨ ਸਾਬਤ ਹੋਈਆਂ ਹਨ ਅਤੇ ਇਸ ਦੇ ਵਿਕਾਸ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ.

Government College Karamsar

Sant Ishar Singh Ji Memorial Hospital, Karamsar

Sant Isher Singh Ji Memorial Hospital

Keeping in view the lack of medical facilities in the area, Sant Kishan Singh ji established a 50 bed hospital in the memory of Sant Isher Singh Ji in 1985.

It provides all modern facilities and has Modular operation theater, Gynaecology, Dental and Baba Maharaj Singh ji Eye Care Department. All wards are equipped with centralised oxygen supply system. It is being renovated these days so that the best and most updated services could be provided to the patients and the needy. It will be fully operational very soon with all the latest and hi-tech facilities.

ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਹਸਪਤਾਲ

ਇਲਾਕੇ ਵਿੱਚ ਡਾਕਟਰੀ ਸਹੂਲਤਾਂ ਦੀ ਘਾਟ ਮਹਿਸੂਸ ਕਰਕੇ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਨੇ 1985 ਈ: ਵਿੱਚ ਇਹ 50 ਬਿਸਤਰਿਆਂ ਦਾ ਹਸਪਤਾਲ ਸਥਾਪਿਤ ਕੀਤਾ।

ਹਸਪਤਾਲ ਵਿੱਚ ਮਾਡੁਲਰ ਓਪ੍ਰੇਸ਼ਨ ਥੀਏਟਰ, ਗਾਇਨੀਜ਼, ਡੈਂਟਲ ਅਤੇ ਬਾਬਾ ਮਹਾਰਾਜ ਸਿੰਘ ਜੀ ਆਈ ਕੇਅਰ ਡੀਪਾਰਟਮੈਂਟ , ਸੈਂਟਰਲਾਈਜ਼ਡ ਆਕਸੀਜਨ ਸਪਲਾਈ ਸੁਵਿਧਾ ਸਹਿਤ ਵਾਰਡ ਆਦਿਕ ਬਹੁਤ ਸਾਰੀਆਂ ਆਧੁਨਿਕ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਇਸ ਹਸਪਤਾਲ ਦਾ ਅੱਜਕੱਲ੍ਹ ਨਵੀਕਰਨ ਹੋ ਰਿਹਾ ਹੈ ਤਾਂ ਜੋ ਲੋੜਵੰਦਾਂ ਨੂੰ ਹੋਰ ਆਧੁਨਿਕ ਸਹੂਲਤਾਂ ਮੁਹਈਆ ਕਰਵਾਈਆਂ ਜਾ ਸਕਣ ਅਤੇ ਇਹ ਬਹੁਤ ਜਲਦੀ ਆਪਣੀ ਪੂਰੀ ਸਮਰਥਾ ਨਾਲ ਸਾਰੀਆਂ ਆਧੁਨਿਕਤਮ ਸੇਵਾਵਾਂ ਸਹਿਤ ਚਾਲੂ ਹੋ ਜਾਵੇਗਾ।