Sant Ashram Dhablan

Sant Ashram Dhablan (Patiala)

Spread over 5 acres, this Ashram was established in 1954. The Ashram complex has Darbar Sahib, Privy Chamber (Bhora Sahib), beautiful Langar complex and residential quarters. The Bhora sahib was financed by Bibi Manjit Kaur w/o S. Daljit Singh Coca Cola. About 50 volunteers serve and reside here permanently. There is a big dining hall where the community meals (Langar) are served round the clock. Attached to the Ashram is a 50 acre farm and a dairy-farm with 50 cattle. Every tenth of lunar month witnesses a congregation of devotees.

ਸੰਤ ਆਸ਼ਰਮ ਧਬਲਾਨ (ਪਟਿਆਲਾ)

ਜ਼ਿਲ੍ਹਾ ਪਟਿਆਲਾ ਵਿੱਚ ਸਥਿਤ ਇਹ ਅਸਥਾਨ 1954 ਈ: ਵਿੱਚ ਬਣਾਇਆ ਗਿਆ ਜੋ ਕਿ ਤਕਰੀਬਨ ਪੰਜ ਏਕੜ ਦੇ ਰਕਬੇ ਵਿੱਚ ਫੈਲਿਆ ਹੈ। ਆਸ਼ਰਮ ਕੰਪਲੈਕਸ ਵਿੱਚ ਦਰਬਾਰ ਸਾਹਿਬ, ਭੋਰਾ ਸਾਹਿਬ, ਲੰਗਰ ਦੀ ਇਮਾਰਤ, ਪੱਕੇ ਤੌਰ ਤੇ ਰਹਿਣ ਵਾਲੇ ਸੇਵਾਦਾਰਾਂ ਅਤੇ ਯਾਤਰੂਆਂ ਵਾਸਤੇ ਰਿਹਾਇਸ਼ੀ ਕਮਰੇ ਹਨ। ਭੋਰਾ ਸਾਹਿਬ ਦੀ ਸੇਵਾ ਬੀਬੀ ਮਨਜੀਤ ਕੌਰ (ਸੁਪਤਨੀ ਸ੍ਰ: ਦਲਜੀਤ ਸਿੰਘ ‘ਕੋਕਾ ਕੋਲਾ’) ਵਲੋਂ ਕਰਵਾਈ ਗਈ। ਆਸ਼ਰਮ ਦਾ 50 ਏਕੜ ਰਕਬੇ ਦਾ ਖੇਤੀ ਫਾਰਮ ਵੀ ਹੈ। ਇੱਥੇ ਤਕਰੀਬਨ 50 ਸੇਵਾਦਾਰ ਪੱਕੇ ਤੌਰ ਤੇ ਰਹਿੰਦੇ ਹਨ। ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ। ਚਾਨਣੇ ਪੱਖ ਦੀ ਹਰ ਦਸਵੀਂ ਨੂੰ ਵਿਸ਼ੇਸ਼ ਜੋੜ ਮੇਲਾ ਹੁੰਦਾ ਹੈ।

Gurdwara Attarsar Sahib

This Gurdwara Attarsar Sahib is situated on G.T. Road, 3 kilometers from Doraha (towards Ludhiana) This is the place where Sant Attar Singh Ji of Reru Sahib used to meditate. The devotees throng this place for a religious assembly on every full-moon day (Pooranmashi)

ਗੁਰਦੁਆਰਾ ਅਤਰਸਰ ਸਾਹਿਬ

ਇਹ ਅਸਥਾਨ ਦੋਰਾਹੇ ਤੋਂ 3 ਕਿਲੋਮੀਟਰ (ਲੁਧਿਆਣੇ ਵਾਲੇ ਪਾਸੇ) ਜੀ. ਟੀ. ਰੋਡ ‘ਤੇ ਸਥਿਤ ਹੈ ਅਤੇ ਇਹ ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦਾ ਤਪੋ ਅਸਥਾਨ ਹੈ। ਇੱਥੇ ਹਰ ਪੂਰਨਮਾਸ਼ੀ ਵਾਲੇ ਦਿਨ ਜੋੜਮੇਲਾ ਹੁੰਦਾ ਹੈ।

Gurdwara Ishersar Sahib Allowal (Patiala)

This Gurdwara was established by the ‘Gurdwara Karamsar Rara Sahib Trust’, in the memory of Sant Isher Singh Ji at his native village, Allowal. Here a congregation is held every Sangrand. Birth Anniversary of Sant Isher Singh Ji is celebrated with full enthusiasm and religious fervor on 5th of August every year.

ਗੁਰਦੁਆਰਾ ਈਸ਼ਰਸਰ ਸਾਹਿਬ ਆਲੋਵਾਲ (ਪਟਿਆਲਾ)

ਇਹ ਅਸਥਾਨ ‘ਗੁਰਦੁਆਰਾ ਕਰਮਸਰ ਰਾੜਾ ਸਾਹਿਬ ਟਰੱਸਟ’ ਵਲੋਂ ਸੰਤ ਈਸ਼ਰ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ਵਿੱਚ ਉਨ੍ਹਾਂ ਦੇ ਜਨਮ ਨਗਰ ਵਿੱਚ ਆਲੋਵਾਲ ਵਿਖੇ ਬਣਾਇਆ ਗਿਆ ਹੈ। ਇੱਥੇ ਹਰ ਸੰਗ੍ਰਾਂਦ ਦਾ ਜੋੜਮੇਲਾ ਹੁੰਦਾ ਹੈ। ਹਰ ਸਾਲ 5 ਅਗਸਤ ਵਾਲੇ ਦਿਨ ਸੰਤ ਈਸ਼ਰ ਸਿੰਘ ਜੀ ਮਹਾਰਾਜ ਦਾ ਜਨਮ ਦਿਹਾੜਾ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

Janam Asthan Sant Kishan Singh Ji Maharaj, Masitan, Haryana

This Gurdwara was established by the ‘Gurdwara Karamsar Rara Sahib Trust’, in the memory of Sant Kishan Singh Ji at his native village, Masitan, Distt. Sirsa in Haryana.

ਜਨਮ ਅਸਥਾਨ ਸੰਤ ਕਿਸ਼ਨ ਸਿੰਘ ਜੀ ਮਹਾਰਾਜ, ਮਸੀਤਾਂ, ਹਰਿਆਣਾ

ਇਹ ਅਸਥਾਨ ‘ਗੁਰਦੁਆਰਾ ਕਰਮਸਰ ਰਾੜਾ ਸਾਹਿਬ ਟਰੱਸਟ’ ਵਲੋਂ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਦੀ ਯਾਦ ਵਿੱਚ ਉਨ੍ਹਾਂ ਦੇ ਜਨਮ ਨਗਰ ਪਿੰਡ ਮਸੀਤਾਂ, ਜ਼ਿਲ੍ਹਾ ਸਰਸਾ, ਹਰਿਆਣਾ ਵਿੱਚ ਬਣਾਇਆ ਗਿਆ ਹੈ।

Sant Kishan Singh Ji Memorial School, Masitan

The school was established in 1993 by the ‘Gurdwara Karamsar Rara Sahib Trust’, in the memory of Sant Kishan Singh Ji, at his native village, Masitan, district Sirsa (Haryana) now being run by the local body.

ਸੰਤ ਕਿਸ਼ਨ ਸਿੰਘ ਜੀ ਮੈਮੋਰੀਅਲ ਸਕੂਲ, ਮਸੀਤਾਂ

ਸੰਤ ਕਿਸ਼ਨ ਸਿੰਘ ਜੀ ਮਹਾਰਾਜ ਦੇ ਜਨਮ ਨਗਰ ਮਸੀਤਾਂ (ਜ਼ਿਲ੍ਹਾ ਸਰਸਾ, ਹਰਿਆਣਾ) ਵਿੱਚ ਇਹ ਸਕੂਲ ਸੰਤ ਜੀ ਦੀ ਯਾਦ ਵਿੱਚ ‘ਗੁਰਦੁਆਰਾ ਕਰਮਸਰ ਰਾੜਾ ਸਾਹਿਬ ਟਰੱਸਟ’ ਵਲੋਂ ਸੰਨ 1993 ਈ. ਵਿੱਚ ਸਥਾਪਿਤ ਕੀਤਾ ਗਿਆ ਜੋ ਕਿ ਸਥਾਨਕ ਪ੍ਰਬੰਧ ਦੀ ਦੇਖ ਰੇਖ ਹੇਠ ਸਫ਼ਲਤਾ ਪੂਰਬਕ ਚੱਲ ਰਿਹਾ ਹੈ।