Venue: Htichin (U.K.)
Date: 15-08-1975
Diwan: 16 of 20
ਨਿਰਬਾਣ ਕੀਰਤਨ ਉਪਦੇਸ਼
ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ
ਪ੍ਰਸੰਗ:- ਤੀਰਥ, ਜੈਤ ਸੇਠ
ਦੀਵਾਨ ਅਸਥਾਨ: ਹਿੱਚਿਨ (ਇੰਗਲੈਂਡ)
15-08-1975
Nirban Kirtan Updesh By His Holiness Sant Isher Singh Ji Maharaj (Rara Sahib)
Parsang: Teerath, Jait Seth
Venue: Hitchin (U.K.)
15-08-1975
Volume: 16 of 21
These recordings were originally made with the efforts of Late S. Karnail Singh Grewal’s family during the 1974 & 1975 England visits of His Holiness Sant Isher Singh ji Maharaj.
Subsequently, S. Jagdev Singh Grewal got the original U-matic tapes digitalized.
Now, in association with Karamsar Inc. Albany NY, we hereby blissfully present the colored and enhanced quality versions of those recordings.
ਸੰਤ ਈਸ਼ਰ ਸਿੰਘ ਜੀ ਮਹਾਰਾਜ ਦੀਆਂ 1974 ਅਤੇ 1975 ਦੀਆਂ ਇੰਗਲੈਂਡ ਫੇਰੀਆਂ ਦੌਰਾਨ ਇਹ ਦੀਵਾਨ ਸ੍ਵਰਗਵਾਸੀ ਸ. ਕਰਨੈਲ ਸਿੰਘ ਗਰੇਵਾਲ ਦੇ ਪਰਿਵਾਰ ਦੇ ਉੱਦਮ ਨਾਲ ਰੀਕਾਰਡ ਕੀਤੇ ਗਏ। ਮੂਲ ਰੂਪ ਵਿਚ ਤਿਆਰ ਇਨ੍ਹਾਂ ਯੂ-ਮੈਟਿਕ ਟੇਪਾਂ ਨੂੰ ਫਿਰ ਸ. ਜਗਦੇਵ ਸਿੰਘ ਗਰੇਵਾਲ ਨੇ ਡਿਜਿਟਾਈਜ਼ ਕਰਵਾਇਆ। ਹੁਣ, Karamsar Inc. Albany NY ਦੇ ਸਹਿਯੋਗ ਨਾਲ ਉਨ੍ਹਾਂ ਰੀਕਾਰਡਿੰਗਾਂ ਨੂੰ ਰੰਗੀਨ ਬਣਾ ਕੇ ਅਤੇ ਵੀਡੀਓ ਕੁਆਲਿਟੀ ਹੋਰ ਸੁਧਾਰ ਕੇ ਸੰਗਤ ਅਰਪਣ ਕਰਦਿਆਂ ਸਾਨੂੰ ਅਤਿਅੰਤ ਖੁਸ਼ੀ ਹੋ ਰਹੀ ਹੈ। ਇਹ ਪ੍ਰਾਜੈੱਕਟ ਸੰਤ ਮਹਾਰਾਜ ਜੀ ਦੀ 50ਵੀਂ ਬਰਸੀ ਨੂੰ ਸਮਰਪਿਤ ਕੀਤਾ ਜਾਂਦਾ ਹੈ।
Copyright of this content is protected and owned by Gurdwara Karamsar Rara Sahib Trust. No one is allowed to re-produce, edit or modify this media in whole or in part manually or with the help of AI and no one is authorized to relay or broadcast it in native, clipped or modified format on any audio-video or social media platform without the prior written consent from Gurdwara Karamsar Rara Sahib Trust.
ਇਨ੍ਹਾਂ ਰੀਕਾਰਡਿੰਗਾਂ ਦੇ ਸਾਰੇ ਹੱਕ ਗੁਰਦਵਾਰਾ ਕਰਮਸਰ ਰਾੜਾ ਸਾਹਿਬ ਟਰਸਟ ਦੇ ਰਾਖਵੇਂ ਹਨ। ਗੁਰਦਵਾਰਾ ਕਰਮਸਰ ਰਾੜਾ ਸਾਹਿਬ ਟਰਸਟ ਦੀ ਪਹਿਲਾਂ ਤੋਂ ਲਿਖਤੀ ਸਹਿਮਤੀ ਲਏ ਬਿਨਾਂ ਇਨ੍ਹਾਂ ਰੀਕਾਰਡਿੰਗਾਂ ਨੂੰ ਦੁਬਾਰਾ ਪ੍ਰੋਡਿਊਸ ਕਰਨਾ, ਨਿੱਜੀ ਤੌਰ ਤੇ ਜਾਂ ਏ.ਆਈ. (A.I.) ਦੀ ਵਰਤੋਂ ਦੁਆਰਾ ਛੇੜ-ਛਾੜ, ਘਾਟ-ਵਾਧ ਕਰਕੇ ਕੋਈ ਤਬਦੀਲੀ ਕਰਨੀ ਅਤੇ ਕਿਸੇ ਆਡੀਓ-ਵੀਡੀਓ ਜਾਂ ਸੋਸ਼ਲ ਮੀਡੀਆ ਪਲੈਟਫਾਰਮ ਉੱਤੇ ਸਾਰੇ ਜਾਂ ਇਸਦੇ ਕਿਸੇ ਹਿੱਸੇ ਨੂੰ ਪ੍ਰਦਰਸ਼ਿਤ ਜਾਂ ਬਰਾਡਕਾਸਟ ਕਰਨਾ ਸਖ਼ਤ ਮਨ੍ਹਾ ਹੈ।
